मैं हाँ औंगणहारी ते येसु मेरा हाल जाणदा
ऐवें मैं बुक्कल मारी ते येसु मेरा हाल जाणदा
खुआँ उत्ते पाणी भरदी खाली मटका घर नू खड़दी
मैनू गल दस्सी ए करारी ते येसु मेरा हाल जाणदा
मैं हाँ औंगणहारी ते येसु मेरा हाल जाणदा
मैं फिरदी सां अन्नी बोली किन्नी वारी तौरी डोली
किसे ना कंद उसारी ते येसु मेरा हाल जाणदा
मैं हाँ औंगणहारी ते येसु मेरा हाल जाणदा
मैथों पाणी मँगन आया साडे वेहड़े लंगण आया
कर गया नदियाँ ज़ारी ते येसु मेरा हाल जाणदा
मैं हाँ औंगणहारी ते येसु मेरा हाल जाणदा
सादिक आजा येसु लब्बिये लबबेया येसु सब नू दसिये
छड्के दुनिया सारी ते येसु मेरा हाल जाणदा
मैं हाँ औंगणहारी ते येसु मेरा हाल जाणदा
ਮੈਂ ਹਾਂ ਔਗਣਹਾਰੀ ਤੇ ਯਿਸੂ ਮੇਰਾ ਹਾਲ ਜਾਣਦਾ -2
ਐਵੇਂ ਮੈਂ ਬੁੱਕਲ ਮਾਰੀ -2 ਤੇ ਯਿਸੂ ਮੇਰਾ ਹਾਲ ਜਾਣਦਾ
ਖੂਹਾਂ ਉੱਤੇ ਪਾਣੀ ਭਰਦੀ ,ਖਾਲੀ ਮਟਕਾ ਘਰ ਨੂੰ ਖੜਦੀ
ਮੈਨੂੰ ਗੱਲ ਦਸੀ ਏ ਕਰਾਰੀ -2 ਤੇ ਯਿਸੂ ਮੇਰਾ ਹਾਲ ਜਾਣਦਾ
ਮੈਂ ਹਾਂ ਔਗਣਹਾਰੀ ਤੇ ਯਿਸੂ ਮੇਰਾ ਹਾਲ ਜਾਣਦਾ
ਮੈਂ ਫਿਰਦੀ ਸਾਂ ਅੰਨੀ ਬੋਲੀ ,ਕਿੰਨੀ ਵਾਰੀ ਤੋਰੀ ਡੋਲੀ
ਕਿਸੇ ਨਾ ਕੰਧ ਉਸਾਰੀ , ਤੇ ਯਿਸੂ ਮੇਰਾ ਹਾਲ ਜਾਣਦਾ
ਮੈਂ ਹਾਂ ਔਗਣਹਾਰੀ ਤੇ ਯਿਸੂ ਮੇਰਾ ਹਾਲ ਜਾਣਦਾ
ਮੈਥੋਂ ਪਾਣੀ ਮੰਗਣ ਆਯਾ ,ਸਾਡੇ ਵੇਹੜੇ ਲੰਗਣ ਆਯਾ
ਕਰ ਗਿਆ ਨਦੀਆਂ ਜ਼ਾਰੀ , ਤੇ ਯਿਸੂ ਮੇਰਾ ਹਾਲ ਜਾਣਦਾ
ਮੈਂ ਹਾਂ ਔਗਣਹਾਰੀ ਤੇ ਯਿਸੂ ਮੇਰਾ ਹਾਲ ਜਾਣਦਾ
ਸਾਦਿਕ ਆਜਾ ਯਿਸੂ ਲੱਭੀਏ ,ਲਭਿਆ ਯਿਸੂ ਸਭ ਨੂੰ ਦਸੀਏ
ਛੱਡਕੇ ਦੁਨੀਆ ਸਾਰੀ , ਤੇ ਯਿਸੂ ਮੇਰਾ ਹਾਲ ਜਾਣਦਾ
ਮੈਂ ਹਾਂ ਔਗਣਹਾਰੀ ਤੇ ਯਿਸੂ ਮੇਰਾ ਹਾਲ ਜਾਣਦਾ